CM ਮਾਨ ਦੇ ਜਾਪਾਨ ਦੌਰੇ ਦਾ ਤੀਜਾ ਦਿਨ, ਪੰਜਾਬ ‘ਚ 900 ਕਰੋੜ ਦੇ ਨਿਵੇਸ਼ ਦਾ ਰਾਹ ਖੁੱਲ੍ਹਿਆ

ਮੁੱਖ ਮੰਤਰੀ ਭਗਵੰਤ ਮਾਨ ਮਿਸ਼ਨ ਇਨਵੈਸਟਮੈਂਟ ਦੇ ਤਹਿਤ ਦਸ ਦਿਨ ਦੇ ਟੂਰ ‘ਤੇ ਆਪਣੀ ਟੀਮ ਦੇ ਨਾਲ ਜਾਪਾਨ ਗਏ ਹਨ। ਦੌਰੇ ਦੇ ਤੀਜੇ ਦਿਨ ਉਨ੍ਹਾਂ ਦੀਆਂ ਕਈ ਨਾਮੀ...

ਇੰਗਲੈਂਡ ‘ਚ ਪੰਜਾਬੀ ਨੌਜਵਾਨ ਦੀ ਮੌਤ, 10 ਤਰੀਕ ਨੂੰ ਪਹਿਲੀ ਵਾਰ ਪੁੱਤ ਨੂੰ ਲੈ ਕੇ ਆਉਣਾ ਸੀ ਪੰਜਾਬ

ਇੰਗਲੈਂਡ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਇੱਕ ਪੰਜਾਬੀ ਨੌਜਵਾਨ ਦ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ 10 ਦਸੰਬਰ ਨੂੰ ਆਪਣੇ ਪੁੱਤ ਨੂੰ ਲੈ...

ਵਰਿੰਦਰ ਸਿੰਘ ਦੀ ਕੁੱਟਮਾਰ ਦਾ ਮਾਮਲਾ, ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਅਜਨਾਲਾ ਅਦਾਲਤ ‘ਚ ਹੋਈ ਪੇਸ਼ੀ

ਅੰਮ੍ਰਿਤਸਰ ਵਿੱਚ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਦੋ ਕਰੀਬੀਆਂ ਪੱਪਲਪ੍ਰੀਤ ਸਿੰਘ ਅਤੇ ਕੁਲਵੰਤ ਸਿੰਘ ਰਾਊਕੇ ਨੂੰ ਅੱਜ ਅਜਨਾਲਾ ਅਦਾਲਤ...

ਹਾਈਵੇਅ ‘ਤੇ ਟੋਲ ਵਸੂਲੀ ਸਿਸਟਮ ਨੂੰ ਸਾਲ ਅੰਦਰ ਕੀਤਾ ਜਾਵੇਗਾ ਖਤਮ, ਲੋਕ ਸਭਾ ‘ਚ ਬੋਲੇ ਨਿਤਿਨ ਗਡਕਰੀ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਹਾਈਵੇਅ ‘ਤੇ ਮੌਜੂਦਾ ਟੋਲ ਵਸੂਲੀ ਸਿਸਟਮ ਨੂੰ ਅਗਲੇ ਸਾਲ...

ਨਸ਼ੇ ‘ਚ ਟੱਲੀ ASI ਦਾ ਕਾਰਾ, ਬੇਕਾਬੂ ਸੜਕ ‘ਤੇ ਦੌੜਾਈ ਕਾਰ, 10 ਗੱਡੀਆਂ ਨੂੰ ਮਾਰੀ ਟੱਕਰ

ਨਸ਼ੇ ਵਿਚ ਟੱਲੀ ਚੰਡੀਗੜ੍ਹ ਪੁਲਿਸ ਦੇ ਇੱਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਨੇ ਵਨ ਵੇ ਰੋਡ ‘ਤੇ ਗਲਤ ਸਾਈਡ ਕਾਰ ਵਾੜ ਦਿੱਤੀ। ਇਸ ਮਰੋਂ ਉਹ ਓਵਰਸਪੀਡ ਨਾਲ ਕਾਰ ਚਲਾਉਣ...

ਚੱਲਦੀ AC ਬੱਸ ਨੂੰ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੀਆਂ ਸਵਾਰੀਆਂ, Bus ਸੜ ਕੇ ਸੁਆਹ

ਵੀਰਵਾਰ ਦੁਪਹਿਰ ਨੂੰ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਇੱਕ ਸਲੀਪਰ ਬੱਸ ਇੱਕ ਵੱਡੇ ਹਾਦਸੇ ਤੋਂ ਵਾਲ-ਵਾਲ ਬਚ ਗਈ। ਚੰਨੋਂ ਪਿੰਡ ਤੋਂ ਪਹਿਲਾਂ ਹਾਈਵੇਅ ‘ਤੇ ਚੱਲ...

ਹਾਈਵੇਅ ‘ਤੇ ਟੋਲ ਵਸੂਲੀ ਸਿਸਟਮ ਨੂੰ ਸਾਲ ਅੰਦਰ ਕੀਤਾ ਜਾਵੇਗਾ ਖਤਮ, ਲੋਕ ਸਭਾ ‘ਚ ਬੋਲੇ ਨਿਤਿਨ ਗਡਕਰੀ

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਹਾਈਵੇਅ ‘ਤੇ ਮੌਜੂਦਾ ਟੋਲ ਵਸੂਲੀ...

ਕਰੂ ਮੈਂਬਰਾਂ ਦੀ ਕਮੀ ਕਾਰਨ ਅੱਜ ਵੀ ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਹੋਈਆਂ ਰੱਦ, ਯਾਤਰੀ ਹੋ ਰਹੇ ਪ੍ਰੇਸ਼ਾਨ

ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਇੰਡੀਗੋ ਲਗਾਤਾਰ ਤੀਜੇ ਦਿਨ ਕਰੂਅ ਮੈਂਬਰਾਂ ਦੀ ਕਮੀ ਨਾਲ ਜੂਝ ਰਹੀ ਹੈ। ਇਸ ਕਾਰਨ ਦੇਸ਼ ਭਰ ਵਿਚ...

ਹੁਣ ‘ਸੇਵਾ ਤੀਰਥ’ ਦੇ ਨਾਂ ਨਾਲ ਜਾਣਿਆ ਜਾਵੇਗਾ ਪ੍ਰਧਾਨ ਮੰਤਰੀ ਦਫ਼ਤਰ, ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ

ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਦਫਤਰ (PMO) ਦਾ ਨਾਂ ਬਦਲ ਕੇ ਸੇਵਾ ਤੀਰਥ ਕਰ ਦਿੱਤਾ ਹੈ। ਦੇਸ਼ ਭਰ ਦੇ ਰਾਜ ਭਵਨ ਦਾ ਨਾਂ ਹੁਣ ਲੋਕ ਭਵਨ ਹੋਵੇਗਾ।...

“ਜਾਸੂਸੀ ਕਰਨਾ ਚਾਹੁੰਦੀ ਹੈ…” ਸੰਚਾਰ ਸਾਥੀ’ ਐਪ ‘ਤੇ ਕਾਂਗਰਸੀ ਸਾਂਸਦ ਪ੍ਰਿਅੰਕਾ ਗਾਂਧੀ ਦਾ ਵੱਡਾ ਬਿਆਨ

ਸੰਚਾਰ ਸਾਥੀ ਐਪ ਨੂੰ ਲੈ ਕੇ ਇਕ ਪਾਸੇ ਜਿਥੇ ਬਵਾਲ ਮਚਿਆ ਹੋਇਆ ਹੈ ਉਥੇ ਸੈਸ਼ਨ ਦੀ ਕਾਰਵਾਈ ਦੌਰਾਨ ਕਈ ਸਿਆਸਤਦਾਨ ਵੱਲੋਂ ਇਸ ‘ਤੇ ਸਵਾਲ...

ਡਿਜੀਟਲ ਅਰੈਸਟ ਮਾਮਲਿਆਂ ‘ਤੇ ਸੁਪਰੀਮ ਕੋਰਟ ਸਖਤ, CBI ਨੂੰ ਦਿੱਤੇ ਵੱਡੇ ਹੁਕਮ

ਡਿਜੀਟਲ ਅਰੈਸਟ ਮਾਮਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਸਖਤੀ ਵਾਲਾ ਰੁਖ ਅਪਣਾਇਆ ਹੈ। ਸੁਪਰੀਮ ਕੋਰਟ ਨੇ ਦੇਸ਼ ਦੀ ਸੰਘੀ ਜਾਂਚ ਏਜੰਸੀ ਨੂੰ...